Gurbani states:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
(Raag Aasa M:5, Ang 399)
Translation: “Those fools, who drink evil-minded alcohol, become (shameless) like the husbands of prostitutes. But O Nanak! Those who are imbued with the supreme pleasure of the Lord’s Name become addicts of the True Lord.”
ਅਰਥ:- ਹੇ ਸੰਤ ਜਨੋ! ਜਿਹੜੇ ਮਨੁੱਖ ਮੱਤ ਨੂੰ ਖੋਟੀ ਕਰਨ ਵਾਲੀ ਸ਼ਰਾਬ ਪੀਂਦੇ ਹਨ, ਉਹ
ਵਿਭਚਾਰਨ (ਵੇਸਵਾ) ਇਸਤ੍ਰੀ ਦੇ ਪਤੀ ਵਾਂਗ ਹਨ ਅਤੇ ਉਨ੍ਹਾਂ ਦੀ ਮੱਤ ਝੱਲਿਆਂ ਵਾਲੀ ਹੈ।
ਜਿਹੜੇ ਮਨੁੱਖ ਹਰੀ-ਨਾਮ ਦੇ ਸ੍ਰੇਸ਼ਟ ਰਸ ਵਿੱਚ ਮਸਤ ਹੁੰਦੇ ਹਨ, ਉਹ ਸੱਚੇ ਅਮਲੀ ਹਨ
।੪।੧੨।੧੧੪।
ਸਲੋਕ ਮ: ੩ ॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
(Bihaagra M:3, Ang 554)
Translation: “In a drinking session a person brings a vessel filled with alcohol, and another person comes and fill a cup from it. This alcohol is such by drinking which consciousness is lost and madness enters the mind. They cannot distinguish between their own and others, and are pushed away by Vaheguru, the Divine Master. By drinking alcohol, i.e. losing consciousness, the Divine Master is forgotten and the soul receives punishment in Divine court. One should not drink such a false intoxicant at all, as for as is possible. Says third Nanak: When one meets the True Guru, that person obtains the true spiritual intoxicant with the Guru's Divine Grace.
ਅਰਥ:- ਇੱਕ ਮਨੁੱਖ ਸ਼ਰਾਬ ਦਾ ਭਰਿਆ ਭਾਂਡਾ ਲਿਆਉਂਦਾ ਹੈ ਜਿਸ ਵਿੱਚੋਂ ਦੂਜਾ ਮਨੁੱਖ ਆ ਕੇ ਪਿਆਲਾ ਭਰ ਲੈਂਦਾ ਹੈ। ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਪਾਗਲ ਪੁਣਾ ਵਿੱਚ ਆ ਵੜਦਾ ਹੈ, ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਅਤੇ ਮਾਲਕ ਵਲੋਂ ਧਕੇ ਪੈਂਦੇ ਹਨ, ਜਿਸ ਦੇ ਪੀਤਿਆਂ ਪਰਮਾਤਮਾ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਜੇ ਕੋਈ ਆਪਣੇ ਆਪ ਨੂੰ ਸੰਸਾਰ ਸਾਗਰ ਤੋਂ ਪਾਰ ਵਸਾਉਣਾ ਚਾਹੁੰਦਾ ਹੋਵੇ ਤਾਂ ਇਹ ਝੂਠਾ ਨਸ਼ਾ ਨਾ ਪੀਵੈ। ਸ੍ਰੀ ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਸੱਚ ਨਾਮ ਰੂਪ ਨਸ਼ਾ ਪ੍ਰਾਪਤ ਕਰਦਾ ਹੈ। ਉਹ ਸਦਾ ਸਾਹਿਬ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ ਅਤੇ ਪ੍ਰਭੂ ਦੇ ਮਹਲ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ।੧।
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
(Raag Aasa Sri Kabeer Jio, Ang 476)
Translation: Corrupt people cook chicken (meat) in one pot, and in the other pot they fill with alcohol. Maya (the world-play that spiritually distracts us) shamelessly sits among the immoral people addicted to the five corrupt desires that sit around meat and alcohol.
ਅਰਥ:- ਵਿਸ਼ਈ ਲੋਕ ਇੱਕ ਭਾਂਡੇ ਵਿੱਚ ਕੁੱਕੜ ਦਾ ਰਿੰਨ੍ਹਿਆ ਹੋਇਆ ਮਾਸ ਭਰ ਕੇ ਆਪਣੇ ਕੋਲ ਰੱਖ ਲੈਂਦੇ ਹਨ ਅਤੇ ਇੱਕ ਭਾਂਡੇ ਵਿੱਚ ਸ਼ਰਾਬ ਭਰ ਕੇ ਪਾ ਲੈਂਦੇ ਹਨ। ਮਾਸ-ਸ਼ਰਾਬ ਦੇ ਆਲੇ ਦੁਆਲੇ ਪੰਜ ਕਾਮਾਦਿਕ ਵਿਸ਼ਿਆਂ ਨਾਲ ਜੁੜੇ ਹੋਏ ਮਨੁੱਖ ਦੇ ਵਿਚਕਾਰ ਨੱਕ ਕੱਟੀ (ਬੇ-ਸ਼ਰਮ) ਮਾਇਆ ਬੈਠ ਜਾਂਦੀ ਹੈ ।੧।
In historical Rehat-namas it is written:
ਮਦਰਾ ਮਾਸ ਕੋ ਛੁਏ ਨਾਹੀ ।
(Rehat-nama: Pyare Bhai Daya Singh Ji – p. 76)
Translation: “Do not touch alcohol or meat.”
ਪਦ ਅਰਥ:- ਮਦਰਾ = ਸ਼ਰਾਬ।
ਗੋਯਾ ਜ਼ਿ ਚਸ਼ਮਿ ਯਾਰ ਕਿ ਮਖ਼ਮੂਰ ਗਸ਼ਤਾਏਮ,
ਕੈ ਖ਼ਾਹਸ਼ਿ ਸ਼ਰਾਬਿ ਪੁਰ ਅਸਰਾਰ ਮੀ ਕੁਨੇਮ ॥੫੯॥੫॥
(Bhai Nand Lal Singh Ji's Gazals/poetry)
Translation: Nand Lal Goya says: I have become intoxicated by the sight of my Beloved's Grace, then why should I still desire alcohol that is filled with colorful and hidden immoral vices?
ਅਰਥ:- ਗੌਯਾ ਕਹਿੰਦਾ ਹੈ- ਮੈ ਤਾਂ ਪਿਆਰੇ ਦੀ ਕ੍ਰਿਪਾ ਦ੍ਰਿਸ਼ਟਿ ਨਾਲ ਮਸਤ ਹੋ ਗਿਆ ਹਾਂ, ਮੈਨੂੰ ਭਲਾ ਫਿਰ ਰੰਗੀਨ ਅਤੇ ਗੁਪਤ ਵਿਕਾਰਾਂ ਨਾਲ ਭਰੀ ਸ਼ਰਾਬ ਦੀ ਇੱਛਾ ਕਿਉਂ ਰਹੇ?
ਗੁਰੂ ਕਾ ਸਿਖ ਸ਼ਰਾਬ ਨ ਪੀਵੈ ।
(Rehat-nama: Bhai Chaupa Singh Ji – p. 79)
Translation: “The Sikh of the Guru is not to drink alcohol.”
ਪਰਨਾਰੀ ਜੂਆ ਅਸਤ ਚੋਰੀ ਮਦਰਾ ਜਾਨ ॥
ਪਾਂਚ ਐਂਬ ਯੇ ਜਗਤ ਮੈ ਤਜੈ ਸੁ ਸਿੰਘ ਸੁਜਾਨ ॥੪੪॥
(Rehat-nama: Bhai Desa Singh Ji - p. 130)
Translation: Another’s wife, gambling, speaking lies, stealing and alcohol. A Singh who stays away from these five evils of the world is considered wise.
ਰਹਿਤਵਾਨ ਸਿੰਘ ਹੈ ਜੋਈ । ਲੋਭਿ ਛੋਡਿ ਜਾਨਹੁ ਨਹਿ ਹੋਈਂ ।
ਗੁਰੂ ਕਾ ਰੂਪ ਸਬਨ ਮੈਂ ਦੇਖੈ । ਮਦਰਾ ਮਾਸ ਨ ਖਾਇ ਬਿਸੇਖੈ ।੧੦੭।
(Rehat-nama: Bhai Desa Singh Ji – p. 134)
Translation: They are a disciplined
Singh, who gives up greed and knows no other. They see the form of the
Guru in all, and never consume alcohol or meat.
ਪਦ ਅਰਥ:- ਮਦਰਾ = ਸ਼ਰਾਬ।
ਮਦਰਾ ਮਾਸ ਨ ਕਬਹੂੰ ਖਾਯੋ । (੧੦੨)
(Rehat-nama: Bhai Desa Singh Ji – p. 134)
Translation: Never consume alcohol or meat.
ਪਦ ਅਰਥ:- ਮਦਰਾ = ਸ਼ਰਾਬ।
ਮਦ ਕੋ ਛੋਡੇ ਉਚ ਰਹਤ… ।
(Mukatnama: Bhai Sahib Singh Ji – p. 142)
Translation: “To renounce alcohol is a highly considered code of discipline...”
ਪਦ ਅਰਥ:- ਮਦ = ਸ਼ਰਾਬ।
ਸ਼ਰਾਬ, ਤਮਾਕੂ, ਚੋਰੀ, ਯਾਰੀ; ਇਨ ਸੋਂ ਹੇਤ ਨ ਕਰੈ ।
ਕੁਸੰਗਤਿ ਮੰਦੀ ਸਭ ਪਰਹਰੈ । (੩੨੮)
(Bhai Kesar Singh Chhibar Ji, 'Bansawali-nama Dasa Patshahian Ka")
Translation: Alcohol, tobacco, theft, illicit sexual relations - do not commit any of these. Renouce all evil bad-company.
ਜੋ ਕੋਈ ਦਾਰੂ ਪੀਵੈਗਾ,… ਕੁੰਭੀ ਨਰਕਿ ਪਵੈਗਾ।
ਅਰੁ ਜੋ ਕਦਾਂਚ ਕਿਸੇ ਇਲਾਜ ਨੂੰ ਪੀਵੈਗਾ; ਤਾਂ ਇਸਦੇ ਵਾਸਤੇ ਉਸ ਨੂੰ ਸਿੱਖੀ ਨ ਹੱਥ ਆਵੈਗੀ ॥੫॥
(Prem Sumarg, Editor: S. Randhir Singh Ji - p. 42)
Translation: If someone drinks alcohol.... they will fall in the most horrible hell. And those who for the sake of medicinal purposes drink sometimes, will never be able to grasp/attain Sikhi.
ਪਦ ਅਰਥ:- ਕਦੀ ਵੀ; ਇਲਾਜ = ਦਵਾਈ ਦੇ ਰੂਪ।
The great alcohol health flip-flop
In the mid-1990s, researchers started suggesting that alcohol is good for health: small amounts can favourably tweak cholesterol levels, keeping arteries clear of gunk and reducing coronary heart disease. Moderate alcohol was endorsed by many doctors and public health officials.
See this front-page New York Times story published on January 3, 1996.
But, not anymore.
This is the New York Times in January 2023 — 27 years later!
No comments:
Post a Comment