Thursday, January 30, 2020

ਛੋਟੀ ਦੀ ਤਿਆਰੀ ਜਾਂ ਲੰਬੀ ਦੀ ਤਿਆਰੀ । Prepation for the short or preparation for the long

 
ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ   

ਅਵਤਰਿ ਆਇ ਕਹਾ ਤੁਮ ਕੀਨਾ ॥
avatar aae kahaa tum keenaa ||
Since your birth, what have you done?

ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
raam ko naam na kab’hoo leenaa ||1||
You have never even chanted the Name of the Lord. ||1|| .

ਰਾਮ ਨ ਜਪਹੁ ਕਵਨ ਮਤਿ ਲਾਗੇ ॥
raam na jap’hu kavan mat laage ||
You have not meditated on the Lord; what thoughts are you attached to?

ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
mar jaebe kau kyaa kar’hu abhaage ||1|| rahaau ||
What preparations are you making for your death, O unfortunate one? ||1||Pause||

ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
dukh sukh kar kai kuTa(n)b jeevaayaa ||
Through pain and pleasure, you have taken care of your family.

ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
martee baar iksae dukh paayaa ||2||
But at the time of death, you shall have to endure the agony all alone. ||2||

ਕੰਠ ਗਹਨ ਤਬ ਕਰਨ ਪੁਕਾਰਾ ॥
ka(n)Th gehan tab karan pukaaraa ||
When you are seized by the neck, then you shall cry out.

ਕਹਿ ਕਬੀਰ ਆਗੇ ਤੇ ਨ ਸੰਮੑਾਰਾ ॥੩॥੧॥
keh kabeer aage te na sa(n)m(h)aaraa ||3||1||
Says Kabeer, why didn't you remember the Lord before this? ||3||1|| 

(Sri Guru Granth Sahib Ji - Ang 792 - Bhagat Kabeer Ji - Raag Soohee)

No comments: