ਨਿੰਦਿਆ ਚੁਗਲੀ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਨਿੰਦਿਆ ਦਾ ਮੂਲ ਕੀ ਹੈ ਅਤੇ ਇਸਤੋਂ
ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿਚ
ਦੇ ਰਹੇ ਹਾਂ। ਆਪ ਜੀ ਜ਼ਰੂਰ ਦੇਖੋ ਅਤੇ ਹੋਰਨਾਂ ਨੂੰ ਦਿਖਾਓ ਤਾਂ ਕੇ ਇਹਨਾਂ ਰੋਗਾਂ ਤੋਂ
ਛੁਟਕਾਰਾ ਪਾਇਆ ਜਾ ਸਕੇ।
What are the spiritual harms of indulging in slander and how can one
eschew this bad habit. This is a very important video that will enhance
your spirituality; therefore, please share it liberally so others too
can benefit from it.
No comments:
Post a Comment