Friday, February 19, 2021

''ਪੰਜ' ਨੰਬਰ ਦੀ ਵਰਤੋਂ । The use of the number '5'...

ਪੰਚ ਵਿਕਾਰ
ਕਾਮ, ਕ੍ਰੋਧ ,ਲੋਭ,ਮੋਹ, ਅਹੰਕਾਰ
5 vices
Lust, anger, greed, attachment, egotistical-pride

ਪੰਚ ਸਰੋਵਰ
ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਕੌਲਸਰ, ਬਿਬੇਕਸਰ
5 sarowars (holy lakes)
Amritsar, Santokhsar, Ramsar, Kaulsar, Bibeksar

ਪੰਚ ਕੰਕਾਰ
ਕਛ, ਕੜਾ, ਕਿਰਪਾਨ, ਕੰਘਾ, ਕੇਸਕੀ।
5 Kakkaars
Kachh, Karra, Kirpaan, Kangha, Keski.

ਪੰਚ ਪਿਆਰੇ
ਭਾਈ ਦਇਆ ਸਿੰਘ
ਭਾਈ ਧਰਮ ਸਿੰਘ
ਭਾਈ ਹਿੰਮਤ ਸਿੰਘ
ਭਾਈ ਮੋਹਕਮ ਸਿੰਘ
ਭਾਈ ਸਾਹਿਬ ਸਿੰਘ
5 Pyaare (Beloved Ones)
Bhai Daya Singh
Bhai Dharam Singh
Bhai Himmat Singh
Bhai Mohkam Singh
Bhai Sahib Singh

ਪੰਚ ਬਾਣੀਆਂ
ਜਪੁਜੀ ਸਾਹਿਬ
ਜਾਪ ਸਾਹਿਬ
ਸਵਯੈ
ਚੌਪਈ ਸਾਹਿਬ
ਅਨੰਦ ਸਾਹਿਬ
5 Banian (prayers)
Japji Sahib
Jaap Sahib
Svaiyye
Chaupai Sahib
Anand Sahib

ਪੰਚ ਤਤ
ਹਵਾ, ਪਾਣੀ, ਅੱਗ, ਮਿਟੀ, ਅਕਾਸ਼
5 elements
Wind, water, fire, earth, space

ਪੰਚ ਗਿਆਨ ਇੰਦਰੇ
ਚਮੜੀ, ਜੀਭ, ਕੰਨ, ਨੱਕ, ਅੱਖਾਂ
5 sensory organs
Skin, tongue, ears, nose, eyes

ਪੰਚ ਕਰਮ ਇੰਦਰੇ
ਹੱਥ, ਪੈਰ, ਜੀਭ, ਗੁਦਾ, ਮੂਤਰ ਇੰਦਰੀ
5 motary organs
Hands, feet, tongue, anus, private organ

ਪੰਚ ਆਬ
ਸਤਲੁਜ, ਰਾਵੀ, ਬਿਆਸ, ਝਨਾਬ, ਜੇਹਲਮ
5 rivers (of Punjab)
Satluj, Ravi, Beas, Jhanab, Jehlam

ਪੰਚ ਪਾਪ
ਜਮੀਰ ਮਰਣਾ
ਸ਼ਰਾਬਖੋਰੀ
ਚੋਰੀ
ਵਿਭਚਾਰ
ਅਕ੍ਰਿਘਣਤਾ
5 sins
Death of conscience
Being drunk
Stealing
Sexual misconduct/adultery
Ungratefulness

ਪੰਚ ਪੁਤਰ
ਬੇਟਾ, ਚੇਲਾ, ਜਵਾਈ, ਸੇਵਕ, ਅਭਿਆਗਤ
5 sons
Son, disciple, son-in-law, devotee, guest of honour

ਪੰਚ ਗੁਣ
ਸਤ, ਸੰਤੋਖ, ਦਇਆ, ਧਰਮ, ਧੀਰਜ
5 virtues
Truth, contentment, compassion, righteousness, patience

ਪੰਚ ਕਿਲੇ
ਕੇਸਗੜ ਸਾਹਿਬ
ਅਨੰਦ ਗੜ ਸਾਹਿਬ
ਹੋਲਗੜ ਸਾਹਿਬ
ਲ਼ੋਹਗੜ ਸਾਹਿਬ
ਨਿਰਮੋਹ ਗੜ ਸਾਹਿਬ
5 forts
Kesgarh Sahib
Anandgarh Sahib
Holgarh Sahib
Lohgarh Sahib
Nirmohgarh Sahib

ਪੰਚ ਤਖਤ
ਅਕਾਲ ਤਖਤ ਸਾਹਿਬ
ਕੇਸ ਗੜ ਸਾਹਿਬ
ਦਮਦਮਾ ਸਾਹਿਬ
ਹਰਮੰਦਰ ਸਾਹਿਬ ਪਟਨਾ
ਹਜੂਰ ਸਾਹਿਬ
5 Takhats
Akal Takhat Sahib
Kesgarh Sahib
Damdama Sahib
Harmandar Sahib Patna
Hazoor Sahib

ਪੰਚਾ ਮ੍ਰਿਤ
5 ingredients for Parshaad
ਖੰਡ, ਘਿਓ, ਆਟਾ, ਜਲ, ਪਾਵਕ
Sugar, gheo (clarified butter), flour, water, fire

ਪੰਚ ਖੰਡ
ਧਰਮ ਖੰਡ
ਗਿਆਨ ਖੰਡ
ਕਰਮ ਖੰਡ
ਸਰੱਮ ਖੰਡ
ਸੱਚ ਖੰਡ
5 Khands (spiritual realms)
Dharam Khand
Gyaan Khand
Saram Khand
Karam Khand
Sach Khand

ਪੰਚ ਸ਼ਾਸ਼ਤਰ
ਕ੍ਰਿਪਾਣ, ਧਨੁਖ, ਬੰਦੂਕ, ਕਟਾਰ, ਚਕ੍ਰ
5 Shastars (weapons)
Kirpaan (sword), Dhanuk (bow), Bandook (gun), Kataar (daggar), Chakar (circle)

ਪੰਚ ਕੁਕਰਮ
ਝੂਠ, ਨਿੰਦਾ, ਚੁਗਲੀ, ਈਰਸ਼ਾ, ਦਵੈਖ
5 misdeeds
False speech, slandar, gossip, jealosy, malice

ਪੰਚ ਕੁਰਾਹੀਏ
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਸਿਰਗੁੰਮ
5 misled
Meenay, Masand, Dheer Maleeye, Raam Raiye, Sirgum

ਪੰਚ ਵਸਤਰ
ਦਸਤਾਰ
ਕਮਰਕੱਸਾ
ਕਛਿਹਰਾ
ਚੋਲਾ
ਹਜ਼ੂਰੀਆ
5 garments
Dastaar (turban)
Kamar-kassa (belt)
Kachhera (shorts)
Chola (long-Khalsa dress)
Hazooria (scarf)

No comments:

Post a Comment