Friday, February 12, 2021

ਸ੍ਰੀ ਸੁਖਮਨੀ ਸਾਹਿਬ । Sri Sukhmani Sahib

ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਲਿਖੇ ਹੋਏ ਮੰਗਲ ਦਾ ਮਤ-ਭੇਦ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀਆਂ ਬੀੜਾਂ, ਪੋਥੀਆਂ ਤੇ ਗੁਟਕਿਆਂ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਸਿਰਲੇਖ ਅਤੇ ਮੰਗਲ ਇਸ ਤਰ੍ਹਾਂ ਮਿਲਦਾ ਹੈ:

ਗਉੜੀ ਸੁਖਮਨੀ ਮਹਲਾ ੫ ਸਲੋਕ ੴ ਸਤਿਗੁਰ ਪ੍ਰਸਾਦਿ
ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥….

ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਮੰਗਲ ਪਹਿਲਾਂ ਲਿਖਿਆ ਮਿਲਦਾ ਹੈ, ਸਿਰਲੇਖ ਵਿੱਚ ‘ਗਉੜੀ ’ ਦੀ ਥਾਂ ਤੇ ‘ਰਾਗੁ ਗਉੜੀ’ ਲਿਖਿਆ ਮਿਲਦਾ ਹੈ ਅਤੇ 'ਸਲੋਕੁ' ਦਾ ਸਿਰਲੇਖ 'ਆਦਿ ਗੁਰਏ ਨਮਹ...' ਤੋਂ ਪਹਿਲਾਂ ਲਿਖਿਆਂ ਮਿਲਦਾ ਹੈ।


'Baba Ram Rai Saroop' dated 1695 CE from Deradoon (Source: Punjab Digital Library)


Saroop dated 1714 CE. from Patiala University


'Mai Desa Saroop' dated 1733 CE (Source: Punjab Digital Library)

Saroop dated 1746 CE at Takhat Sri Kesgarh Sahib


Early 19th century decorated Saroop

Saroop dated 1823 CE from Gurdwara Kirni Sahib, village Laang

Sukhmani Sahib Gutka Sahib claimed to be written by Sri Guru Hargobind Sahib Ji

Puraatan hand-written Pothi Sahib with Sri Sukhmani Sahib

Pothi dated 1777 found in London (Source: Dr Anurag Singh Ludhiana)

Puraatan hand-written 'Panj Granthi' Pothi, dated 22 December 1844 (Source: Punjab Digital Library)


"Bhai Manvir Singh", "Bhai Manvir Singh", "Bhai Manvir Singh".
"Manvir Singh", "Manvir Singh", "Manvir Singh
"Manvir Singh Khalsa", "Manvir Singh Khalsa", "Manvir Singh Khalsa"

No comments:

Post a Comment