Saturday, September 22, 2018

Gyaan Guru or Shabad Guru?

ਗਿਆਨ ਨੂੰ ਗੁਰੂ ਕਹਿ ਕਹਿ ਕੇ, ਅਜਕਲ ਭਟਕੇ ਹੋਏ ਪਰਚਾਰਕ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਸਦੀਆਂ ਤੋਂ ਸਿਖਾਂ ਦਾ ਬੱਚਾ ਬੱਚਾ ਜਾਣਦਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਸ ਜਾਮੇ ਗੁਰੂ ਹਨ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਪਰ ਹੁਣ ਸ਼ੰਕਾਵਾਦੀ ਪਰਚਾਰਕ ਗਲਤ ਪਰਚਾਰ ਕਰ ਰਹੇ ਹਨ ਕਿ ਫੋਕਾ ਕਿਤਾਬੀ ਗਿਆਨ ਹੀ ਗੁਰੂ ਹੈ। ਸਾਡੀ ਅਜ ਦੀ ਵੀਡੀਓ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਗਿਆਨ ਗੁਰੂ ਦੇ ਮਿਥਿਆ ਸਿਧਾਂਤ ਦਾ ਜ਼ਬਰਦਸਤ ਖੰਡਨ ਕੀਤਾ ਗਿਆ ਹੈ। ਆਪ ਜੀ ਜ਼ਰੂਰ ਦੇਖਣ ਦੀ ਕਿਰਪਾ ਕਰੋ ਅਤੇ ਹੋਰਨਾਂ ਨਾਲ ਸ਼ੇਅਰ ਵੀ ਕਰੋ।

Nowadays some skeptical and atheist-minded preachers are preaching that “Gyaan” (knowledge) is Guru and they are denying the Guruship to Guru Nanak Dev jee and subsequent 9 Gurus. Our today’s video is very important and relevant because it contains a vigorous refutation of the so-called “Gyaan Guru” concept. Kindly watch this video keenly and share with others so that all may benefit from it.  


No comments: