ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ||੧੮||
"I bow forever in deepest respect to that Sikh of the Guru, who walks in the Way of the Guru. ||18||"
(Ang 593)
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ||
"When I see a Sikh of the Guru, I humbly bow and fall at his feet."(Ang 763)
Comments
Bhenjee Navroop Kaur Jee Vahguru!