Friday, April 15, 2016

Abortion - ਭਰੂਣ ਹੱਤਿਅਾ...


ਜੋ ਗੁਰੂ ਕਾ ਸਿਖ ਹੋਇ ਸੋ ਕੰਨਿਆ ਨ ਮਾਰੇ || 
ਅਤੇ ਨੜੀਮਾਰ, ਕੁੜੀਮਾਰ ਨਾਲ ਨਾ ਵਰਤੇ || 
 ਕੰਨਿਆ ਦੇ ਨਾ ਪੈਸੇ ਖਾਏ || 
“Whoever is a Sikh of the Guru is not kill their daughter. And not to associate or keep relations with smokers or one who kills their daughter. Never financially burden your daughter.” 
(Rehatnama Bhai Chaupa Singh – p. 80)

ਮੀਣਾ ਅੋਰ ਮਸੰਦੀਆ, ਮੋਨਾ, ਕੁੜੀ ਜੋ ਮਾਰ
ਹੋਇ ਸਿਖ ਵਰਤਨ ਕਰਹਿ ਅੰਤ ਕਰੇਗਾ ਖੁਆਰ ||੬||

“(The followers of) Minas or Masands, ‘Mona’ (cut-haired person), or one who kills their daughter – if a Sikh associates with these, then at the end they will be disgraced.”
(Rehatnama: Bhai Prahlad Singh Ji, p. 64)

ਕੁੜੀਮਾਰ ਮਸੰਦ ਜੋ ਮੀਣੇ ਕਾ ਪ੍ਰਸਾਦਿ ਲਏ ਜੁ ਇਨ ਕੇ ਹਾਥ ਕਾ ਜਨਮ ਗਵਾਵਹਿ ਬਾਦ ||
“Those who take food from the hands of daughter-killers, Masands or Minas (those excommunicated from the Panth), their life goes wasted.”
(Rehatnama: Bhai Desa Singh Ji)

ਕੁੜੀ ਮਾਰ ਆਦਿਕ ਹੈਂ ਜੈਤੇ || ਮਨ ਤੇ ਦੂਰ ਤਿਆਗੇ ਤੇਤੇ ||
“Where there are daughter-killers etc. Keep them far and away from your mind.” 
(Rehatnama: Bhai Desa Singh Ji, p. 128)


A MUST WATCH DOCUMENTARY:



No comments:

Post a Comment